ਹੇਮਲਤਾ ਲਵਨਮ: ਡਾਕੂਆਂ ਦੇ ਪਿੰਡ ਨੂੰ ਕਿਵੇਂ ਇੱਕ ਔਰਤ ਨੇ ਬਦਲ ਦਿੱਤਾ

ਵੀਡੀਓ ਕੈਪਸ਼ਨ, ਹੇਮਲਤਾ ਲਵਨਮ: ਆਂਧਰਾ ਪ੍ਰਦੇਸ਼ ਦੇ ਸਟੂਅਰਟਪੁਰਮ ਪਿੰਡ ਨੂੰ ਡਾਕੂਆਂ ਨੂੰ ਕਿਵੇਂ ਛੁਡਾਇਆ
ਪ੍ਰਕਾਸ਼ਿਤ

ਸਟੂਅਰਟਪੁਰਮ ਪਿੰਡ ਸਭ ਲਈ ਇੱਕ ਮਿਸਾਲ ਹੈ।

ਆਂਧਰਾ ਪ੍ਰਦੇਸ਼ ਦਾ ਸਟੂਅਰਟਪੁਰਮ ਪਿੰਡ ਡਾਕੂਆਂ ਜਾਂ ਵੱਡੇ ਅਪਰਾਧੀਆਂ ਲਈ ਜਾਣਿਆ ਜਾਂਦਾ ਸੀ। ਪਰ ਅੱਜ ਇੱਥੇ ਕੋਈ ਵੀ ਡਕੈਤ ਨਹੀਂ।

ਇਸ ਦਾ ਸਾਰਾ ਸਿਹਰਾ ਹੇਮਲਤਾ ਲਵਨਮ ਦੇ ਸਿਰ ਬੰਨਿਆ ਜਾਂਦਾ ਹੈ।

ਕੌਣ ਹਨ ਹੇਮਲਤਾ ਲਵਨਮ, ਆਓ ਜਾਣੀਏ।

ਰਿਪੋਰਟ- ਪਦਮਾ ਮੀਨਾਕਸ਼ੀ,

ਪ੍ਰੋਡੂਸਰ - ਸੁਸ਼ੀਲਾ ਸਿੰਘ

ਸ਼ੂਟ- ਰਵਿ ਪੇਦਾਪੋਲੁ

ਐਡਿਟ- ਸੰਗੀਤਮ ਪ੍ਰਭਾਕਰ, ਦੀਪਕ ਜਸਰੋਟਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)