ਕਿਡਨੀ ਦੇ ਕੇ ਵੀ ਪੁੱਤ ਨਾ ਬਚਾ ਸਕਣ ਵਾਲੀ ਮਾਂ ਅਜੇ ਵੀ ਉਸ ਦੀ ਸੋਚ ਉੱਤੇ ਪਹਿਰਾ ਦੇ ਰਹੀ

ਵੀਡੀਓ ਕੈਪਸ਼ਨ, ਕਿਡਨੀ ਦੇ ਕੇ ਵੀ ਪੁੱਤ ਨਾ ਬਚਾ ਸਕਣ ਵਾਲੀ ਮਾਂ ਅਜੇ ਵੀ ਉਸ ਦੀ ਸੋਚ ਉੱਤੇ ਪਹਿਰਾ ਦੇ ਰਹੀ
ਪ੍ਰਕਾਸ਼ਿਤ

ਇਸ ਮਾਂ ਨੇ ਆਪਣੇ ਪੁੱਤਰ ਨੂੰ ਆਪਣੀ ਕਿਡਨੀ ਦੇ ਦਿੱਤੀ ਪਰ ਉਸ ਨੂੰ ਬਚਾ ਨਹੀਂ ਸਕੀ।

ਤਾਮਿਲਨਾਡੂ ਦੇ ਪਲਿਅਮਕੋਟਾਈ ਦੀ ਜਾਨਕੀ ਨੇ ਆਪਣੇ ਬੀਮਾਰ ਪੁੱਤਰ ਨੂੰ ਆਪਣੀ ਕਿਡਨੀ ਦਿੱਤੀ ਸੀ। ਕੋਰੋਨਾ ਲੌਕਡਾਊਨ ਵੇਲੇ ਜਾਨਕੀ ਨੇ ਆਪਣੇ ਪੁੱਤਰ ਨਾਲ ਜ਼ਰੂਰਤਮੰਦਾਂ ਨੂੰ ਖਾਣਾ ਵੰਡਿਆ ਸੀ।

ਕੋਵਿਡ ਕਰਕੇ ਉਸ ਦੇ ਪੁੱਤਰ ਦੀ ਜਾਨ ਚਲੀ ਗਈ ਪਰ ਇਹ ਮਾਂ ਆਪਣੇ ਪੁੱਤਰ ਦੀ ਯਾਦ ’ਚ ਗਰੀਬਾਂ ਦੀ ਮਦਦ ਦਾ ਕੰਮ ਜਾਰੀ ਰੱਖਣਾ ਚਾਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)