ਵੀਰਪਾਲ ਕੌਰ ਕਿਵੇਂ ਪੁਲਿਸ ਜਾਂ ਫੌਜ 'ਚ ਭਰਤੀ ਹੋਣ ਲਈ ਆਪਣੇ ਦਿਨ-ਰਾਤ ਇੱਕ ਕਰ ਰਹੀ ਹੈ
ਪ੍ਰਕਾਸ਼ਿਤ
ਬਰਨਾਲਾ ਦੀ ਵੀਰਪਾਲ ਕੌਰ ਪੁਲਿਸ ਜਾਂ ਫੌਜ ’ਚ ਭਰਤੀ ਹੋਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਬੀਏ ਭਾਗ ਪਹਿਲਾ ਦੀ ਵਿਦਿਆਰਥਣ ਵੀਰਪਾਲ ਦੇ ਮਾਪੇ ਮਜਦੂਰੀ ਦੇ ਨਾਲ-ਨਾਲ ਪਸ਼ੂ ਪਾਲਣ ਕਰਕੇ ਗੁਜ਼ਾਰਾ ਕਰਦੇ ਹਨ। ਵੀਰਪਾਲ ਦੀ ਪੜਾਈ ਅਤੇ ਘਰ ਦੇ ਕੰਮਾਂ ਦੇ ਨਾਲ-ਨਾਲ ਸਵੇਰੇ ਸ਼ਾਮ ਦੋ ਘੰਟੇ ਪ੍ਰੈਕਟਿਸ ਵੀ ਜਾਰੀ ਹੈ।
ਰਿਪੋਰਟ- ਸੁਖਚਰਨਪ੍ਰੀਤ
ਐਡਿਟ- ਰਾਜਨ ਪਪਨੇਜਾ