ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਹੁਣ ਕਿਸ ਸਿਆਸੀ ਪਾਰਟੀ 'ਚ ਜਾਣ ਬਾਰੇ ਸੋਚ ਰਹੇ ਹਨ

ਵੀਡੀਓ ਕੈਪਸ਼ਨ, ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਹੁਣ ਕਿਸ ਸਿਆਸੀ ਪਾਰਟੀ ’ਚ ਜਾਣ ਬਾਰੇ ਸੋਚ ਰਹੇ ਹਨ
ਪ੍ਰਕਾਸ਼ਿਤ

ਆਪਣੀ ਹੀ ਪਾਰਟੀ ਭਾਜਪਾ ਖਿਲਾਫ਼ ਬੋਲਣ ਵਾਲੇ ਪੰਜਾਬ ਦੇ ਆਗੂ ਅਨਿਲ ਜੋਸ਼ੀ ਨੂੰ ਭਾਜਪਾ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਹੈ।

ਹੁਣ ਅੱਗੇ ਅਨਿਲ ਜੋਸ਼ੀ ਦੀ ਸਿਆਸੀ ਰਣਨੀਤੀ ਕੀ ਰਹਿਣ ਵਾਲੀ ਹੈ। ਇਸ ਬਾਬਤ ਅਨਿਲ ਜੋਸ਼ੀ ਨਾਲ ਗੱਲ ਕੀਤੀ ਬੀਬੀਸੀ ਨਿਊਜ਼ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)