ਕਿਸਾਨ ਅੰਦੋਲਨ: ਮਾਝੇ ਦੇ ਸੈਂਕੜੇ ਕਿਸਾਨਾਂ ਨਾਲ ਦਿੱਲੀ ਪਹੁੰਚੇ ਚੰਢੂਨੀ ਨੇ ਪੰਜਾਬ ਵਾਲਿਆਂ ਨੂੰ ਦਿੱਤੀ ਸਲਾਹ
ਪ੍ਰਕਾਸ਼ਿਤ
ਕਿਸਾਨ ਆਗੂ ਗੁਰਨਾਮ ਸਿੰਘ ਚੰਢੂਨੀ ਦੀ ਅਗਵਾਈ ’ਚ ਕਿਸਾਨਾਂ ਨੇ ਦਿੱਲੀ ਵੱਲ ਮੋਰਚਾ ਕੱਢਿਆ।
ਰੈਲੀ ’ਚ ਵੱਡੀ ਗਿਣਤੀ ’ਚ ਨੌਜਵਾਨ ਵੀ ਸ਼ਾਮਲ ਹੋਏ।
ਪੰਜਾਬ ਵਿਧਾਨਸਭਾ ਚੋਣਾਂ ਬਾਰੇ ਅਤੇ ਅਨਿਲ ਜੋਸ਼ੀ ਨੂੰ ਭਾਜਪਾ ਵੱਲੋਂ ਸਸਪੈਂਡ ਕਰਨ ’ਤੇ ਕੀ ਬੋਲੇ ਗੁਰਨਾਮ ਚੰਢੂਨੀ?
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਦੇਵੇਸ਼