ਕਿਵੇਂ ਪਤਾ ਲੱਗੇਗਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਹੈ ਤੇ ਕਿਵੇਂ ਬਚ ਸਕਦੇ ਹੋ

ਵੀਡੀਓ ਕੈਪਸ਼ਨ, ਕਿਵੇਂ ਪਤਾ ਲੱਗੇਗਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਹੈ ਤੇ ਕਿਵੇਂ ਬਚ ਸਕਦੇ ਹੋ
ਪ੍ਰਕਾਸ਼ਿਤ

ਕੀ ਤੁਹਾਡੇ ਫੋਨ ਦੀ ਬੈਟਰੀ ਬਹੁਤ ਘੱਟ ਰਹਿੰਦੀ ਹੈ? ਕੀ ਕੁਝ ਦਿਨਾਂ ਵਿੱਚ ਹੀ ਤੁਹਾਡਾ ਡਾਟਾ ਖ਼ਤਮ ਹੋ ਜਾਂਦਾ ਹੈ?

ਘਬਰਾਓ ਨਾ। ਸ਼ਾਇਦ ਇਹ ਸਮਾਂ ਹੈ ਕਿ ਤੁਸੀਂ ਆਪਣੇ ਟਰਮੀਨਲ (ਫੋਨ) ਨੂੰ ਬਦਲੋ ਜਾਂ ਆਪਣੇ ਡਾਟਾ ਪਲਾਨ ਨੂੰ ਅਡਜਸਟ ਕਰੋ।

ਪਰ ਸਾਵਧਾਨ ਰਹੋ, ਇਹ ਫੀਚਰਜ਼ ਇਹ ਵੀ ਦਰਸਾ ਸਕਦੇ ਹਨ ਕਿ ਹੈਕਰ ਤੁਹਾਡੇ ਸੈੱਲ ਫੋਨ ਵਿੱਚ ਬਦਲਾਅ ਕਰਦਾ ਹੈ।

ਤੁਹਾਡੇ ਫੋਨ 'ਤੇ ਸੁਰੱਖਿਆ ਦੀ ਉਲੰਘਣਾ ਤੁਹਾਡੀ ਜਾਣਕਾਰੀ ਦੇ ਬਿਨਾਂ ਹੀ, ਤੁਹਾਡੀ ਪਛਾਣ, ਨਿੱਜਤਾ ਅਤੇ ਸਰੋਤਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)