ਮਹਾਰਾਸ਼ਟਰ ’ਚ ਇੱਕ ਜੋੜੇ ਨੇ ਟ੍ਰੈਫਿਕ ਪੁਲਿਸ ਨੂੰ ਪਹਿਲਾਂ ਧਮਕੀ ਦਿੱਤੀ ਤੇ ਫਿਰ ਰੋਣ ਲੱਗੇ
ਪ੍ਰਕਾਸ਼ਿਤ
ਮਹਾਰਾਸ਼ਟਰ ਦੇ ਠਾਣੇ ਵਿੱਚ ਇਸ ਜੋੜੇ ਨੇ ਆਪਣੀ ਕਾਰ ਗਲਤ ਢੰਗ ਨਾਲ ਖੜੀ ਕੀਤੀ ਸੀ। ਜਦੋਂ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੀਤਾ ਤਾਂ ਇਹ ਜੋੜਾ ਗੁੱਸੇ ਵਿੱਚ ਆ ਗਿਆ।
ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ।
ਉਥੇ ਪਹੁੰਚਣ ਤੋਂ ਬਾਅਦ ਦੋਵਾਂ ਨੇ ਆਪਣੀਆਂ ਹਰਕਤਾਂ ਲਈ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਰੋਣਾ ਸ਼ੁਰੂ ਕਰ ਦਿੱਤਾ।