'ਮੇਰੇ ਪਤੀ ਨੇ ਮੇਰੇ ਮੂੰਹ 'ਤੇ ਗੋਲੀ ਮਾਰੀ, ਪਰ ਮੈਂ ਟੁੱਟਣਾ ਨਹੀਂ ਤੇ ਨਾ ਹੀ ਹਿੰਸਾ ਸਹਿਣੀ'

ਵੀਡੀਓ ਕੈਪਸ਼ਨ, 'ਮੇਰੇ ਪਤੀ ਨੇ ਮੇਰੇ ਮੂੰਹ 'ਤੇ ਗੋਲੀ ਮਾਰੀ, ਪਰ ਮੈਂ ਟੁੱਟਣਾ ਨਹੀਂ ਤੇ ਨਾ ਹੀ ਹਿੰਸਾ ਸਹਿਣੀ'
ਪ੍ਰਕਾਸ਼ਿਤ

ਅਫ਼ਗਾਨਿਤਾਨ ਦੁਨੀਆਂ ਭਰ ਵਿੱਚ ਔਰਤਾਂ ਲਈ ਮਾੜੀ ਥਾਵਾਂ ਵਿੱਚੋਂ ਇੱਕ ਹੈ। ਪਿਛਲੇ ਸਾਲ ਔਰਤਾਂ ਖਿਲਾਫ਼ ਹਿੰਸਾ ਦੇ 3500 ਕੇਸ ਸਾਹਮਣੇ ਆਏ ਸਨ, ਇਹ ਘਟਨਾਵਾਂ ਇਸ ਲਈ ਵੀ ਵਧ ਰਹੀਆਂ ਹਨ ਕਿਉਂਕੀ ਸੁਰੱਖਿਆ ਪ੍ਰਬੰਧ ਢਿੱਲੇ ਹੋ ਰਹੇ ਹਨ।

25 ਸਾਲ ਦੀ ਸ਼ਕੀਲ ਜ਼ਰੀਨ ਨੂੰ ਉਸਦੇ ਚਿਹਰੇ ’ਤੇ ਉਸਦੇ ਪਤੀ ਨੇ ਗੋਲੀ ਮਾਰ ਦਿੱਤੀ। ਸ਼ਕੀਲਾ ਦਾ ਡਾਕਟਰਾਂ ਦੇ 22 ਆਪਰੇਸ਼ਨ ਕੀਤੇ।

(ਵੀਡੀਓ- ਵਿਲਮਾ ਏਕ, ਕਾਵੂਨ ਖ਼ਾਮੂਸ਼ ਅਤੇ ਮਾਹਜੂਬਾ ਨੌਰੋਜੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)