ਕੋਰੋਨਾਵਾਇਰਸ ਦਾ ਟੀਕਾ ਜਿਨ੍ਹਾਂ ਪੰਜਾਬ ਦੇ ਪਿੰਡਾਂ ਦੀ 100 ਫੀਸਦ ਅਬਾਦੀ ਨੇ ਲਗਾਇਆ, ਉਨ੍ਹਾਂ ਨੇ ਕੀ ਖ਼ਾਸ ਕੀਤਾ
ਪ੍ਰਕਾਸ਼ਿਤ
ਸਰਕਾਰੀ ਅੰਕੜਿਆਂ ਮੁਤਾਬਰ ਜਲੰਧਰ ਜ਼ਿਲ੍ਹੇ ਵਿੱਚ 100 ਫੀਸਦੀ ਵੈਕਸੀਨ ਲਗਾਉਣ ਵਾਲੇ 30 ਪਿੰਡ ਹਨ ਅਤੇ ਹੁਸ਼ਿਆਰਪੁਰ ਦੇ 206 ਪਿੰਡ। ਇੱਥੇ ਪਿੰਡਾਂ ਦੇ ਸਰਪੰਚਾਂ ਅਤੇ ਆਸ਼ਾ ਵਰਕਰਾਂ ਨੇ ਮਿਲ ਕੇ ਇਸ ਨੂੰ ਮੁਕੰਮਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।
ਵੈਕਸੀਨ ਲਗਵਾਉਣ ਵਾਲੇ ਲੋਕ ਦੂਜਿਆਂ ਦੇ ਭਰਮ ਵੀ ਦੂਰ ਕਰ ਰਹੇ ਹਨ।
ਰਿਪੋਰਟ- ਪਾਲ ਸਿੰਘ ਨੌਲੀ
ਐਡਿਟ- ਦੇਵੇਸ਼