ਦਿਲੀਪ ਕੁਮਾਰ ਦੀ ਐਕਟਿੰਗ ਦੇ ਮੁਰੀਦ ਜ਼ਰਾ ਉਨ੍ਹਾਂ ਦੀ ਗਾਇਕੀ ਵੀ ਸੁਣਨ
ਪ੍ਰਕਾਸ਼ਿਤ
ਦਿਲੀਪ ਕੁਮਾਰ ਦੀ ਅਦਾਕਾਰ ਦੀ ਚਰਚੇ ਆਮ ਹਨ, ਪਰ ਗਾਇਕ ਕਿਹੋ ਜਿਹੇ ਸਨ? ਕੀ ਤੁਸੀਂ ਕਦੇ ਉਨ੍ਹਾਂ ਨੂੰ ਗਾਉਂਦੇ ਸੁਣਿਆ ਹੈ?
ਬੀਬੀਸੀ ਦੇ ਮੰਨ ਪਰਮੰਨੇ ਪ੍ਰਸਾਰਕ ਮਹਿੰਦਰ ਨਾਥ ਕੌਲ ਨੂੰ ਕਈ ਸਾਲ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਇੱਕ ਗੁਜ਼ਾਰਿਸ਼ ’ਤੇ ‘ਗਾਇਕ ਦਿਲੀਪ ਕੁਮਾਰ’ ਦੀ ਝਲਕ ਦਿਖਾਈ ਸੀ।