ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਜਿਨ੍ਹਾਂ ਦਾ ਅੰਕੜਾ ਨਹੀਂ- ਬੀਬੀਸੀ ਦੀ ਪੜਤਾਲ
ਪ੍ਰਕਾਸ਼ਿਤ
ਭਾਰਤ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 4 ਲੱਖ ਤੋਂ ਪਾਰ ਹੋ ਗਿਆ ਹੈ। ਪਰ 12 ਸ਼ਹਿਰਾਂ ਵਿੱਚ ਬੀਬੀਸੀ ਦੀ ਪੜਤਾਲ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ।
ਵੇਖੋ ਕੀ ਹੈ ਜ਼ਮੀਨੀ ਹਕੀਕਤ।
ਰਿਪੋਰਟ- ਵਿਨੀਤ ਖਰੇ