ਕਿਸਾਨ ਅੰਦੋਲਨ : ਤੇਲ ਕੀਮਤਾਂ ਦੇ ਵਿਰੋਧ ਲਈ ਸੜ੍ਹਕਾਂ ਉੱਤੇ ਉਤਰੇ ਕਿਸਾਨਾਂ ਦੀ ਜਥੇਬੰਦੀਆਂ ਨੂੰ ਸਲਾਹ

ਵੀਡੀਓ ਕੈਪਸ਼ਨ, ਕਿਸਾਨ ਜਥੇਬੰਦੀਆਂ ਚੋਣਾਂ ਲੜਨ ਜਾਂ ਨਾ- ਕੀ ਕਹਿੰਦੇ ਕਿਸਾਨ?
ਪ੍ਰਕਾਸ਼ਿਤ

ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ।

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਨੇ ਦੋ ਘੰਟੇ ਲਈ ਰਸਤੇ ਕੀਤੇ ਜਾਮ। ਕਿਸਾਨ ਜਥੇਬੰਦੀਆਂ ਦੇ ਚੋਣਾਂ ਲੜਨ ਬਾਰੇ ਕੀ ਕਹਿੰਦੇ ਆਮ ਕਿਸਾਨ?

ਰਿਪੋਰਟ- ਸੁਖਚਰਨ ਪ੍ਰੀਤ, ਪ੍ਰਦੀਪ ਪੰਡਿਤ, ਰਵਿੰਦਰ ਸਿੰਘ ਰੌਬਿਨ, ਸਤ ਸਿੰਘ ਅਤੇ ਪ੍ਰਭੂ ਦਿਆਲ

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)