ਸਾਬਕਾ ਫ਼ੌਜੀ ਜੋ ਆਪਣੀ ਜ਼ਮੀਨ 'ਤੇ ਦੇ ਰਿਹਾ ਪਿੰਡ ਦੇ ਬੱਚਿਆਂ ਨੂੰ ਫੌਜ 'ਚ ਭਰਤੀ ਹੋਣ ਦੀ ਟਰੇਨਿੰਗ

ਵੀਡੀਓ ਕੈਪਸ਼ਨ, ਸਾਬਕਾ ਫ਼ੌਜੀ ਜੋ ਆਪਣੀ ਜ਼ਮੀਨ 'ਤੇ ਦੇ ਰਿਹਾ ਪਿੰਡ ਦੇ ਬੱਚਿਆਂ ਨੂੰ ਫੌਜ 'ਚ ਭਰਤੀ ਹੋਣ ਦੀ ਟਰੇਨਿੰਗ
ਪ੍ਰਕਾਸ਼ਿਤ

ਅੰਮ੍ਰਿਤਸਰ ਦੇ ਪਿੰਡ ਹਰਦਿਆਲਪੁਰ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਬੱਚਿਆਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਸਿਖਲਾਈ ਦਿੰਦੇ ਹਨ।

ਗਗਨਦੀਪ ਸਿੰਘ 17 ਸਾਲ ਫ਼ੌਜ ਦੀ ਨੌਕਰੀ ਕਰਕੇ ਨਾਇਬ ਸੂਬੇਦਾਰ ਵਜੋਂ ਸੇਵਾ ਮੁਕਤ ਹੋਏ ਹਨ।

ਕੁੜੀਆਂ ਤੇ ਮੁੰਡਿਆਂ ਨੂੰ ਟਰੇਨਿੰਗ ਦੇ ਰਹੇ ਗਗਨਦੀਪ ਨੇ ਕੋਈ ਫ਼ੀਸ ਨਹੀਂ ਰੱਖੀ ਪਰ ਜੇ ਕੋਈ ਸਾਜੋ-ਸਮਾਨ ਲਈ ਵਿੱਤੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ।

ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)