ਦਿਲੀਪ ਕੁਮਾਰ: ਪੇਸ਼ਾਵਰ ਰਹਿੰਦੇ ਦਿਲੀਪ ਕੁਮਾਰ ਦੇ ਫੈਨ ਤੇ ਗੁਆਂਢੀ ਉਨ੍ਹਾਂ ਦੇ ਕਿੰਨੇ ਦੀਵਾਨੇ
ਪ੍ਰਕਾਸ਼ਿਤ
ਯੂਸੁਫ਼ ਖਾਨ ਜੋ ਦਿਲੀਪ ਕੁਮਾਰ ਦੇ ਨਾਮ ਨਾਲ ਮਸ਼ਹੂਰ ਹੋਏ, ਪੇਸ਼ਾਵਰ ਦੇ ਕਿੱਸਾ ਖਾਨੀ ਬਜ਼ਾਰ ਦੇ ਇੱਕ ਪਰਿਵਾਰ ਵਿੱਚ ਜਨਮੇ। ਉਹ ਬਾਅਦ ਵਿੱਚ ਆਪਣੇ ਪਰਿਵਾਰ ਸਣੇ ਬਾਅਦ ਵਿੱਚ ਮੁੰਬਈ ਚਲੇ ਗਏ।
ਪਰ ਪਾਕਿਸਤਾਨ ਨਾਲ, ਪੇਸ਼ਾਵਰ ਨਾਲ ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਬਣਿਆ ਰਿਹਾ।
ਪੇਸ਼ਾਵਰ ਰਹਿੰਦੇ ਉਨ੍ਹਾਂ ਦੇ ਗੁਆਂਢੀ ਕੀ ਕਹਿੰਦੇ ਹਨ
ਰਿਪੋਰਟ- ਅਲੀ ਕਾਜ਼ਮੀ