ਦਿਲੀਪ ਕੁਮਾਰ: ਪੇਸ਼ਾਵਰ ਦੇ ਇਸ ਮੁੰਡੇ ਦਾ ਨਾਂ ਯੂਸੁਫ਼ ਖ਼ਾਨ ਤੋਂ ਦਿਲੀਪ ਕੁਮਾਰ ਕਿਵੇਂ ਪਿਆ
ਪ੍ਰਕਾਸ਼ਿਤ
ਅਦਾਕਾਰ ਦਿਲੀਪ ਕੁਮਾਰ ਦੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਅੱਜ ਮੌਤ ਹੋ ਗਈ। ਉਹ 98 ਸਾਲਾਂ ਦੇ ਸਨ।
ਇਸ ਮਹੀਨੇ ਇਹ ਦੂਜੀ ਵਾਰ ਸੀ ਜਦੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਦੇਹਾਂਤ ’ਤੇ ਦੁਨੀਆਂ ਭਰ ਤੋਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦਿਲੀਪ ਕੁਮਾਰ ਪੰਜਾਬੀ ਤੋਂ ਇਲਾਵਾ ਕਈ ਭਾਸ਼ਾਵਾਂ ਜਾਣਦੇ ਸਨ, ਉਨ੍ਹਾਂ ਨੂੰ ਫਿਲਮਾਂ ਵਿੱਚ ਬ੍ਰੇਕ ਮਿਲਣ ਦੀ ਕਹਾਣੀ ਵੀ ਦਿਲਚਸਪ ਹੈ ਅਤੇ ਸਭ ਤੋਂ ਅਹਿਮ ਪੇਸ਼ਾਵਰ ਦੇ ਇਸ ਮੁੰਡੇ ਦਾ ਨਾਮ ਦਿਲੀਪ ਕੁਮਾਰ ਰੱਖਣ ਪਿੱਛੇ ਕੀ ਸੋਚ ਸੀ? ਆਓ ਜਾਣਦੇ ਹਾਂ ਉਨ੍ਹਾਂ ਦੀ ਸ਼ਖਸੀਅਤ ਨਾਲ ਜੁੜੀਆਂ ਹੋਰ ਖ਼ਾਸ ਗੱਲਾਂ।
ਰਿਪੋਰਟ- ਰੇਹਾਨ ਫਜ਼ਲ
ਆਵਾਜ਼- ਦਲੀਪ ਸਿੰਘ
ਐਡਿਟ- ਰਾਜਨ ਪਪਨੇਜਾ