ਸੋਨਮ ਮਲਿਕ ਦੇ ਓਲੰਪਿਕ ਤੱਕ ਦੇ ਸਫ਼ਰ ਦੀ ਕਹਾਣੀ

ਵੀਡੀਓ ਕੈਪਸ਼ਨ, ਸੋਨਮ ਮਲਿਕ ਦੇ ਓਲੰਪਿਕ ਤੱਕ ਦੇ ਸਫ਼ਰ ਦੀ ਕਹਾਣੀ
ਪ੍ਰਕਾਸ਼ਿਤ

ਸੋਨਮ ਮਲਿਕ ਰੈਸਲਿੰਗ ਵਿੱਚ ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰੀ ਹੈ।

ਉਹ ਓਲੰਪਿਕ ਮੈਡਲ ਜਿੱਤ ਚੁੱਕੀ ਸਾਕਸ਼ੀ ਮਲਿਕ ਨੂੰ ਦੋ ਵਾਰ ਹਰਾ ਚੁੱਕੀ ਹੈ। ਹੁਣ ਓਲੰਪਿਕ ਨੂੰ ਲੈ ਕੇ ਉਨ੍ਹਾਂ ਦਾ ਕੀ ਟੀਚਾ ਹੈ ਅਤੇ ਕੁਸ਼ਤੀ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ ਕਿੱਥੋਂ ਮਿਲੀ?

ਵੇਖੋ ਬੀਬੀਸੀ ਪੱਤਰਕਾਰ ਵੰਦਨਾ ਨਾਲ ਉਨ੍ਹਾਂ ਦੀ ਖਾਸ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)