700 ਗ੍ਰਾਮ ਦੀ ਬੱਚੀ ਨੇ ਕਿਵੇਂ ਝੱਲਿਆ ਦਿਲ ਦਾ ਆਪ੍ਰੇਸ਼ਨ

ਵੀਡੀਓ ਕੈਪਸ਼ਨ, 700 ਗ੍ਰਾਮ ਦੀ ਬੱਚੀ ਨੇ ਕਿਵੇਂ ਝੱਲਿਆ ਦਿਲ ਦਾ ਆਪ੍ਰੇਸ਼ਨ
ਪ੍ਰਕਾਸ਼ਿਤ

ਅਹਿਮਦਾਬਾਦ ਵਿੱਚ ਇੱਕ 27 ਦਿਨਾਂ ਦੀ ਬੱਚੀ ਦਾ ਦਿਲ ਆਪ੍ਰੇਸ਼ਨ ਕੀਤਾ ਗਿਆ। ਜਿਸਦਾ ਸਿਰਫ਼ 700 ਗ੍ਰਾਮ ਭਾਰ ਹੈ ਅਤੇ ਉਹ ਡਿਲਵਰੀ ਦੇ ਸਮੇਂ ਤੋਂ ਪਹਿਲਾਂ ਹੀ ਪੈਦ ਹੋ ਗਈ।

ਡਾਕਟਰਾਂ ਦਾ ਦਾਅਵਾ ਹੈ ਕਿ ਗੁਜਰਾਤ ਵਿੱਚ ਪਹਿਲਾਂ ਕਦੇ ਐਨੇ ਘੱਟ ਭਾਰ ਵਾਲੇ ਮਰੀਜ਼ ਤੇ ਅਜਿਹੀ ਸਰਜਰੀ ਨਹੀਂ ਕੀਤੀ ਗਈ।

ਰਿਪੋਰਟ- ਨੰਦਨ ਦਵੇ ਅਤੇ ਪ੍ਰੀਤ ਗਰਾਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)