ਈਸ਼ਾ ਰਿਖੀ ਨੇ ਫਿਲਮ ਇੰਡਸਟਰੀ ਛੱਡਣ ਦਾ ਮਨ ਕਿਉਂ ਬਣਾ ਲਿਆ ਸੀ
ਪ੍ਰਕਾਸ਼ਿਤ
‘ਅਰਦਾਸ’ ਅਤੇ ‘ਮਿੰਦੋ ਤਸੀਲਦਾਰਨੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਇੰਡਸਟਰੀ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦੇਖਦੀ ਹੈ।
ਈਸ਼ਾ ਨੇ ਇੱਕ ਸਮੇਂ ਇੰਡਸਟਰੀ ਨੂੰ ਅਲਵਿਦਾ ਕਹਿਣ ਦਾ ਮਨ ਕਿਉਂ ਬਣਾ ਲਿਆ ਸੀ। ਇਨ੍ਹਾਂ ਮੁੱਦਿਆਂ ’ਤੇ ਈਸ਼ਾ ਨਾਲ ਗੱਲਬਾਤ ਕੀਤੀ ਹੈ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ।
(ਐਡਿਟ- ਰਾਜਨ ਪਪਨੇਜਾ)