ਕੋਰੋਨਾਵਾਇਰਸ ਵੈਕਸੀਨ ਲਈ ਇੱਕ-ਦੂਜੇ ਨੂੰ ਕਿਉਂ ਸੁੱਟ ਰਹੇ ਲੋਕ

ਵੀਡੀਓ ਕੈਪਸ਼ਨ, ਕੋਰੋਨਾ ਦੇ ਟੀਕੇ ਲਈ ਇੱਕ-ਦੂਜੇ ਨੂੰ ਕਿਉਂ ਸੁੱਟ ਰਹੇ ਲੋਕ
ਪ੍ਰਕਾਸ਼ਿਤ

ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਸ਼ਹਿਰ ਦੀਆਂ ਹਨ। ਜਿੱਥੇ ਕੋਰੋਨਾ ਦਾ ਟੀਕਾ ਲਗਵਾਉਣ ਲਈ ਵੈਕਸੀਨੇਸ਼ਨ ਸੈਂਟਰ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਈ ਹੈ। ਵੈਕਸੀਨ ਲਗਵਾਉਣ ਦੀ ਕਾਹਲੀ ’ਚ ਲੋਕ ਇੱਕ-ਦੂਜੇ ਨੂੰ ਹੀ ਡਿਗਾਉਂਦੇ ਨਜ਼ਰ ਆ ਰਹੇ ਹਨ।

ਵੀਡੀਓ- ANI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)