ਦਲਿਤ ਮਹਿਲਾ ਜਿਸ ਨੇ ਜ਼ਿੰਮੀਦਾਰਾਂ ਤੋਂ ਭੂਮੀਹੀਨ ਲੋਕਾਂ ਨੂੰ ਜ਼ਮੀਨ ਦੁਆਉਣ ਲਈ ਤਾਉਮਰ ਅੰਦੋਲਨ ਕੀਤਾ
ਪ੍ਰਕਾਸ਼ਿਤ
ਕ੍ਰਿਸ਼ਨਮਾਲ ਜਗਨਨਨਾਥਨ ਨੇ ਜ਼ਮੀਨ ਸੁਧਾਰ ਲਈ ਬਹੁਤ ਕੰਮ ਕੀਤਾ। ਉਨ੍ਹਾਂ ਨੇ ਗਰੀਬ ਲੋਕਾਂ ਨੂੰ ਜ਼ਮੀਨ ਦਿਵਾਉਣ ਲਈ ਅੰਦੋਲਨ ਕੀਤਾ।
ਕ੍ਰਿਸ਼ਨਮਾਲ ਹੁਣ 94 ਸਾਲ ਦੇ ਹਨ ਪਰ ਸਾਰੀ ਉਮਰ ਉਨ੍ਹਾਂ ਨੇ ਗਰੀਬਾਂ ਦੇ ਹੱਕਾਂ ਲਈ ਆਵਾਜ਼ ਚੁੱਕੀ। ਇਸ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ ਜਿਸ ਵਿੱਚ ਪਦਮਸ਼੍ਰੀ ਵੀ ਸ਼ਾਮਲ ਹੈ।
ਰਿਪੋਰਟ- ਪਰਮਿਲਾ ਕ੍ਰਿਸ਼ਨਨ
ਪ੍ਰੋਡਿਊਸਰ- ਅਪਰਨਾ ਰਾਮਾਮੂਰਥੀ, ਸੁਸ਼ੀਲਾ ਸਿੰਘ
ਸ਼ੂਟ- ਮਦਨ ਪ੍ਰਸਾਦ, ਐਡਿਟ- ਮਦਨ ਪ੍ਰਸਾਦ
ਔਰਤਾਂ ਦੇ ਜਜ਼ਬੇ ਦੀਆਂ ਕਹਾਣੀਆਂ:
ਇਹ ਵੀ ਪੜ੍ਹੋ: