ਅਫ਼ਗਾਨਿਸਤਾਨ ਦੇ ਗੁਰਦੁਆਰੇ ਪਹੁੰਚੇ ਭਾਰਤੀ ਨੇ ਦੱਸਿਆ ਅਫ਼ਗਾਨਿਸਤਾਨ 'ਚ ਭਾਰਤੀਆਂ ਲਈ ਕਿੰਨਾ ਖ਼ਤਰਾ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੇ ਗੁਰਦੁਆਰੇ ਪਹੁੰਚੇ ਭਾਰਤੀ ਨੇ ਦੱਸਿਆ ਅਫ਼ਗਾਨਿਸਤਾਨ 'ਚ ਕਿੰਨਾ ਖ਼ਤਰਾ
ਪ੍ਰਕਾਸ਼ਿਤ

ਨਿਤਿਨ ਸੋਨਾਵਨੇ 40 ਤੋਂ ਵੱਧ ਦੇਸਾਂ ਦੀ ਯਾਤਰਾ ਕਰ ਚੁੱਕੇ ਹਨ। ਪਿਛਲੇ ਇੱਕ ਮਹੀਨੇ ਤੋਂ ਉਹ ਅਫ਼ਗਾਨਿਸਤਾਨ ਵਿੱਚ ਹਨ।

ਅਜਿਹੇ ਸਮੇਂ ਜਦੋਂ ਅਮਰੀਕਾ ਅਫ਼ਗਾਨਿਸਤਾਨ ’ਚੋਂ ਨਿਕਲਣ ਦੀ ਤਿਆਰੀ ’ਚ ਹੈ ਅਤੇ ਤਾਲਿਬਾਨ ਉੱਥੇ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ ਤਾਂ ਭਾਰਤੀਆਂ ਲਈ ਹਾਲਾਤ ਕਿਹੋ ਜਿਹੇ ਹਨ।

ਰਿਪਰੋਟ- ਵਿਨੀਤ ਖਰੇ, ਐਡਿਟ ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)