ਭਾਰਤ ਵਿਚ ਕਿਉਂ ਨਹੀਂ ਰੁਕ ਰਹੇ ਡਾਕਟਰਾਂ ਉੱਤੇ ਹਮਲੇ
ਪ੍ਰਕਾਸ਼ਿਤ
ਕੋਵਿਡ ਦੇ ਦੌਰਾਨ ਹੈਲਥ ਵਰਕਰਾਂ ਉੱਪਰ ਹਮਲੇ ਚਰਚਾ ਵਿੱਚ ਆਏ ਹਨ।
ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਵਿੱਚ ਕਈ ਡਾਕਟਰਾਂ ਉੱਪਰ ਕੋਵਿਡ ਪੀੜਤ ਮਰੀਜ਼ਾਂ ਦੇ ਪਰਿਵਾਰਾਂ ਨੇ ਹਮਲੇ ਕੀਤੇ ਸਨ।
ਰਿਸ਼ਤੇਦਾਰਾਂ ਦੀ ਸ਼ਿਕਾਇਤ ਇਹੀ ਹੁੰਦੀ ਹੈ ਕਿ ਉਨ੍ਹਾਂ ਦੇ ਮਰੀਜ਼ ਦਾ ਇਲਜ ਠੀਕ ਨਹੀਂ ਹੋਇਆ, ਸਮੇਂ ਸਿਰ ਆਈਸੀਯੂ ਬੈੱਡ ਨਹੀਂ ਮਿਲਿਆ ਜਾਂ ਉਹ ਸਭ ਕੁਝ ਨਹੀਂ ਕੀਤਾ ਗਿਆ ਜੋ ਮਰੀਜ਼ ਦੀ ਜਾਨ ਬਚਾਉਣ ਲਈ ਜ਼ਰੂਰੀ ਸੀ।
ਡਾਕਟਰਾਂ ਦੀ ਮੁੱਖ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਅਜਿਹੇ ਹਮਲਿਆਂ ਨੂੰ ਰੋਕਣ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਕੀਤੀ ਹੈ।
ਰਿਪੋਰਟ- ਦਿਵਿਆ ਆਰਿਆ, ਦਿਲਿਪ ਸ਼ਰਮਾ