ਊਦਾ ਦੇਵੀ: ਉਹ ਔਰਤ ਜਿਸ ਨੇ 36 ਅੰਗਰੇਜ਼ਾਂ ਨੂੰ ਮਾਰ ਕੇ ਆਪਣੇ ਪਤੀ ਦੀ ਮੌਤ ਦਾ ਬਦਲਾ ਲਿਆ

ਵੀਡੀਓ ਕੈਪਸ਼ਨ, ਊਦਾ ਦੇਵੀ: ਉਹ ਔਰਤ ਜਿਸਨੇ 36 ਅੰਗਰੇਜ਼ਾਂ ਨੂੰ ਮਾਰ ਕੇ ਆਪਣੇ ਪਤੀ ਦੀ ਮੌਤ ਦਾ ਬਦਲਾ ਲਿਆ
ਪ੍ਰਕਾਸ਼ਿਤ

ਊਦਾ ਦੇਵੀ ਸਿਕੰਦਰਬਾਗ ਦੇ ਪ੍ਰਸਿੱਧ ਪਿੱਪਲ ਦੇ ਦਰੱਖਤ ਤੇ ਚੜ੍ਹ ਕੇ ਲੁਕ ਗਈ ਸੀ ਜਿੱਥੇ ਬ੍ਰਿਟਿਸ਼ ਸਿਪਾਹੀ ਆਰਾਮ ਕਰਦੇ ਸਨ।

ਵੀਰੰਗਨਾ ਊਦਾ ਦੇਵੀ ਨੇ ਪੀਪਲ ਦੇ ਦਰੱਖਤ 'ਤੇ ਚੜ੍ਹ ਕੇ 36 ਅੰਗਰੇਜ਼ੀ ਸਿਪਾਹੀਆਂ ਨੂੰ ਮਾਰ ਦਿੱਤਾ।

ਅਸੀਂ ਤੁਹਾਨੂੰ ਦੱਸਾਂਗੇ ਭਾਰਤ ਦੀਆਂ ਅਜਿਹੀਆਂ ਦਲਿਤ ਆਦੀਵਾਸੀ ਮੁਸਲਮਾਨ ਔਰਤਾਂ ਦੀ ਕਹਾਣੀ ਜਿਨ੍ਹਾਂ ਨੂੰ ਹਾਸ਼ੀਏ ’ਤੇ ਰਹਿਣਾ ਮਨਜ਼ੂਰ ਨਹੀਂ ਸੀ।

ਆਓ ਜਾਣੋ ਊਦਾ ਦੇਵੀ ਦਾ ਬਹਾਦਰੀ ਦੀ ਕਹਾਣੀ।

ਰਿਪੋਰਟ - ਸੁਸ਼ੀਲਾ ਸਿੰਘ, ਐਡਿਟ - ਦੀਪਕ ਜਸਰੋਟੀਆ, ਸ਼ੂਟ - ਦੇਵੇਸ਼ ਸਿੰਘ, ਦੀਪਕ ਜਸਰੋਟੀਆ, ਸੁਭਾਸ਼ ਭੱਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)