ਪਿੰਡ ਵਾਲਿਆਂ ਨਾਲ ਪੁਲਿਸ ਦੀ ਝੜਪ, ਵੇਖੋ ਲਾਠੀਚਾਰਜ ਤੇ ਪੱਥਰਬਾਜ਼ੀ ਦੀਆਂ ਤਸਵੀਰਾਂ
ਪ੍ਰਕਾਸ਼ਿਤ
ਅਰਾਵਲੀ ਪਹਾੜੀਆਂ ’ਤੇ ਕਬਜ਼ੇ ਨੂੰ ਹਟਾਉਣ ਲਈ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅੱਜ ਫਰੀਦਾਬਾਦ ਦੇ ਖੋਰੀ ਪਿੰਡ ਵਿੱਚ ਮਹਾਪੰਚਾਇਤ ਬੁਲਾਈ ਗਈ।
ਖੋਰੀ ਪਿੰਡ ਦੇ ਘਰ ਉਨ੍ਹਾਂ ਗੈਰ ਕਾਨੂੰਨੀ ਘਰਾਂ ’ਚ ਸ਼ਾਮਲ ਹਨ ਜਿੰਨਾਂ ਨੂੰ ਹਟਾਇਆ ਜਾਣਾ ਹੈ।
ਮਹਾਪੰਚਾਇਤ ਦੌਰਾਨ ਪੁਲਿਸ ਬਲ ਤੈਨਾਤ ਕੀਤਾ ਗਿਆ।
ਹਾਲਾਤ ਤਣਾਅਪੂਰਨ ਹੋਏ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਫਿਰ ਪਿੰਡਵਾਸੀਆਂ ਨੇ ਵੀ ਪੁਲਿਸ ’ਤੇ ਪਥਰਾਅ ਕੀਤਾ।
ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ