ਕੈਨੇਡਾ ਤੇ ਅਮਰੀਕਾ 'ਚ ਗਰਮੀ ਦੇ ਰਿਕਾਰਡ ਟੁੱਟੇ, ਦਰਜਨਾਂ ਮੌਤਾਂ

ਵੀਡੀਓ ਕੈਪਸ਼ਨ, ਕੈਨੇਡਾ ਤੇ ਅਮਰੀਕਾ 'ਚ ਗਰਮੀ ਦੇ ਰਿਕਾਰਡ ਟੁੱਟੇ, ਦਰਜਨਾਂ ਮੌਤਾਂ
ਪ੍ਰਕਾਸ਼ਿਤ

ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਗਰਮੀ ਤੋਂ ਬਚਣ ਲਈ ਕਿਤੇ ਕੂਲਿੰਗ ਸੈਂਟਰ ਬਣੇ ਹਨ ਤਾਂ ਕਿਤੇ ਤਾਰਾਂ ਤੱਕ ਪਿਘਲ ਗਈਆਂ।

ਪੁਲਿਸ ਕੋਲ ਆ ਰਹੀਆਂ ਐਮਰਜੈਂਸੀ ਕਾਲਾਂ ਵਿੱਚ ਵਾਧਾ ਹੋਇਆ ਹੈ। ਲੋਕ ਕਹਿਰ ਦੀ ਗਰਮੀ ਤੋਂ ਬਚਣ ਲਈ ਆਪੋ ਆਪਣੇ ਤਰੀਕੇ ਵਰਤ ਰਹੇ ਹਨ। ਕੈਨੇਡਾ ਵਿੱਚ ਦਰਜਨਾਂ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)