ਓਲੰਪਿਕ ਪਹੁੰਚੀ ਮੁਕਤਸਰ ਦੀ ਕੁੜੀ ਦੀ ਖਾਹਿਸ਼ ਕੀ
ਪ੍ਰਕਾਸ਼ਿਤ
ਡਿਸਕਸ ਥਰੋਅ ਦੀ ਖਿਡਾਰਨ ਕਮਲਪ੍ਰੀਤ ਕੌਰ ਨੇ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ।
ਕਮਲਪ੍ਰੀਤ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ। ਕਮਲਪ੍ਰੀਤ ਨੇ ਹਾਲ ਦੇ ਦਿਨਾਂ ਵਿੱਚ ਵੀ ਕਈ ਰਿਕਾਰਡ ਬਣਾਏ ਹਨ।
ਬੀਬੀਸੀ ਪੱਤਰਕਾਰ ਵੰਦਨਾ ਨੇ ਕਮਲਪ੍ਰੀਤ ਨਾਲ ਖ਼ਾਸ ਗੱਲਬਾਤ ਕੀਤੀ ਹੈ।
(ਐਡਿਟ- ਰਾਜਨ ਪਪਨੇਜਾ)