ਲਗਾਨ ਫਿਲਮ ਦੀ ਗੁਜਰਾਤ ਵਿੱਚ ਕੱਛ ਦੇ ਜਿਸ ਪਿੰਡ ਵਿੱਚ ਸ਼ੂਟਿੰਗ ਹੋਈ, ਉੱਥੇ ਹੁਣ ਕੀ ਹਾਲ ਹੈ

ਵੀਡੀਓ ਕੈਪਸ਼ਨ, ਲਗਾਨ ਫਿਲਮ
ਪ੍ਰਕਾਸ਼ਿਤ

ਲਗਾਨ ਫ਼ਿਲਮ ਨੂੰ ਬਣੇ 20 ਸਾਲ ਹੋ ਗਏ ਹਨ। ਇਸ ਫ਼ਿਲਮ ਨੇ ਸਫਲਤਾ ਦੇ ਕਈ ਰਿਕਾਰਡ ਆਪਣੇ ਨਾਮ ਦਰਜ ਕੀਤੇ ਹਨ। ਭਾਰਤ ਵੱਲੋਂ ਇਹ ਫ਼ਿਲਮ ਆਸਕਰ ਐਵਾਰਡ ਤੱਕ ਪਹੁੰਚੀ। ਲਗਾਨ ਫ਼ਿਲਮ ਦੀ ਸ਼ੂਟਿੰਗ ਗੁਜਰਾਤ ਦੇ ਕੱਛ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਈ ਸੀ। ਕ੍ਰਿਕਟ ਮੈਚ ’ਤੇ ਆਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਲਈ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਕਿਰਾਏ ਉੱਤੇ ਲਈ ਗਈ ਸੀ। ਉਸੇ ਪਿੰਡ ਦੇ ਲੋਕ ਇਸ ਫ਼ਿਲਮ ਅਤੇ ਆਮਿਰ ਖ਼ਾਨ ਨੂੰ ਕਿਵੇਂ ਯਾਦ ਕਰਦੇ ਹਨ।

ਵੀਡੀਓ- ਪ੍ਰਸ਼ਾਂਤ ਗੁਪਤਾ, ਰਵੀ ਪਰਮਾਰ ਅਤੇ ਦੀਪਕ ਚੁਦਾਸਮਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)