ਜੰਮੂ ਏਅਰ ਫੋਰਸ ਸਟੇਸ਼ਨ 'ਤੇ ਹੋਏ ਧਮਾਕਿਆਂ ਬਾਰੇ ਹੁਣ ਤੱਕ ਕੀ-ਕੀ ਪਤਾ
ਪ੍ਰਕਾਸ਼ਿਤ
ਜੰਮੂ ਏਅਰਫੋਰਸ ਸਟੇਸ਼ਨ ਦੇ ਟੈਕਨੀਕਲ ਏਰੀਆ ਵਿੱਚ ਦੋ ਜ਼ੋਰਦਾਰ ਧਮਾਕੇ ਹੋਣ ਦੀ ਖ਼ਬਰ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਤਾਜ਼ਾ ਜਾਣਕਾਰੀ ਵਿੱਚ ਕੁਝ ਦੇਰ ਪਹਿਲਾਂ ਹੀ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨੂੰ ਦੱਸਿਆ ਕਿ ਇਹ ਅੱਤਵਾਦੀ ਹਮਲਾ ਸੀ ਜਿਸ ਨੂੰ ਉਨ੍ਹਾਂ ਨੇ ਨਾਕਾਮ ਕੀਤਾ ਹੈ।
ਵੀਡੀਓ- ANI/ ਰਵਿੰਦਰ ਸਿੰਘ ਰੌਬਿਨ
ਰਿਪੋਰਟ- ਮੋਹਿਤ ਕੰਧਾਰੀ ਤੇ ਜੁਗਲ ਪੁਰੋਹਿਤ