ਮਨ ਕੀ ਬਾਤ 'ਚ ਪੀਐੱਮ ਮੋਦੀ ਨੇ ਮਿਲਖਾ ਸਿੰਘ ਬਾਰੇ ਕੀ ਕਿਹਾ

ਵੀਡੀਓ ਕੈਪਸ਼ਨ, ਮਨ ਕੀ ਬਾਤ 'ਚ ਪੀਐੱਮ ਮੋਦੀ ਨੇ ਮਿਲਖਾ ਸਿੰਘ ਬਾਰੇ ਕੀ ਕਿਹਾ
ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਮਿਲਖਾ ਸਿੰਘ ਬਾਰੇ ਕਈ ਕੁਝ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਓਲੰਪਿਕ ਲਈ ਟੋਕਿਓ ਜਾ ਰਹੇ ਖਿਡਾਰੀਆਂ ਦਾ ਵੀ ਜ਼ਿਕਰ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)