ਕਿਸਾਨ ਅੰਦੋਲਨ: ਬੈਰੀਕੇਡਿੰਗ ਤੋੜ ਕੇ ਚੰਡੀਗੜ੍ਹ ਵੱਲ ਵਧੇ ਕਿਸਾਨ, ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਪ੍ਰਕਾਸ਼ਿਤ
ਬੈਰੀਕੇਡਿੰਗ ਤੋੜ ਕੇ ਚੰਡੀਗੜ੍ਹ ਵੱਲ ਕਿਸਾਨ ਵਧ ਗਏ ਹਨ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 7 ਮਹੀਨੇ ਹੋ ਗਏ ਹਨ। ਨਾਢਾ ਸਾਹਿਬ ਗੁਰਦੁਆਰਾ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਇਸ ਵੇਲੇ ਰਾਜਪਾਲ ਦੀ ਰਿਹਾਇਸ਼ ਵੱਲ ਕੂਚ ਕਰ ਰਹੇ ਹਨ।
ਕਿਸਾਨਾਂ ਨੇ ਅੱਜ ਦੇ ਮੁਜ਼ਾਹਰੇ ਨੂੰ 'ਖੇਤੀ ਬਚਾਓ, ਲੋਕਤੰਤਰ ਬਚਾਓ' ਦਾ ਨਾਮ ਦਿੱਤਾ ਹੈ।
ਰਿਪੋਰਟ- ਸਤ ਸਿੰਘ, ਪ੍ਰਭੂ ਦਿਆਲ
ਐਡਿਟ- ਰਾਜਨ ਪਪਨੇਜਾ