ਬੋਲੀਆਂ ਤੇ ਟੱਪੇ ਪਾ ਕੇ ਮਸ਼ਹੂਰ ਹੋਈ 6 ਸਾਲਾਂ ਬੱਚੀ ਨੇ ਸੋਸ਼ਲ ਮੀਡੀਆ 'ਤੇ ਪਾਈਆਂ ਧੂਮਾਂ

ਵੀਡੀਓ ਕੈਪਸ਼ਨ, ਕਿਸ਼ਟੂ ਕੇ
ਪ੍ਰਕਾਸ਼ਿਤ

ਕਿਸ਼ਟੂ ਕੇ ਆਪਣੀਆਂ ਬੋਲੀਆਂ ਕਾਰਨ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਬਹੁਤ ਮਸ਼ਹੂਰ ਹੈ। 6 ਸਾਲਾਂ ਯੂਟਿਊਬਰ ਬੱਚੀ ਕਿਸ਼ਟੂ ਕੇ ਆਪਣੀਂ ਪੰਜਾਬੀ ਲੋਕ ਬੋਲੀਆਂ ਕਰ ਕੇ ਪ੍ਰਸਿੱਧ ਹੋਈ ਹੈ। ਉਹ ਨਾਭੇ ਵਿੱਚ ਰਹਿੰਦੀ ਹੈ ਅਤੇ ਦੋ ਸਾਲਾਂ ਦੀ ਉਮਰ ਤੋਂ ਬੋਲੀਆਂ ਪਾ ਰਹੀ ਹੈ।

ਕਿਵੇਂ ਸ਼ੁਰੂ ਹੋਇਆ ਕਿਸ਼ਟੂ ਕੇ ਦਾ ਯੂਟਿਊਬ ਦਾ ਸਫ਼ਰ ਅਤੇ ਕੌਣ-ਕੌਣ ਕਰਦਾ ਹੈ ਉਸਦੀ ਮਦਦ, ਜਾਣੋ ਇਸ ਵੀਡੀਓ ਵਿੱਚ।

ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਦੀ ਰਿਪੋਰਟ

ਐਡਿਟ-ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)