ਪੰਜਾਬ ਵਿੱਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਕਹਿੰਦੇ, ‘2-3 ਘੰਟਿਆਂ ਦੀ ਬਿਜਲੀ ਨਾਲ ਕਿਵੇਂ ਲਾਈਏ ਝੋਨਾ’
ਪ੍ਰਕਾਸ਼ਿਤ
ਪੰਜਾਬ ਵਿੱਚ ਬਿਜਲੀ ਦੇ ਕੱਟਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ। ਕਿਸਾਨਾਂ ਦਾ ਇਲਜ਼ਾਮ 8 ਘੰਟੇ ਦਾ ਵਾਅਦਾ ਕਰਕੇ 4 ਘੰਟੇ ਵੀ ਬਿਜਲੀ ਨਹੀਂ ਦੇ ਰਹੀ ਸਰਕਾਰ। ਬਿਜਲੀ ਦੇ ਕੱਟ ਕਰਕੇ ਝੋਨੇ ਦੀ ਬਿਜਾਈ ਵਿੱਚ ਆ ਰਹੀ ਦਿੱਕਤ। ਬਿਜਲੀ ਦੇ ਕੱਟ ਨਾ ਲਾਉਣ ਦੀ ਸਰਕਾਰ ਤੋਂ ਕੀਤੀ ਜਾ ਰਹੀ ਮੰਗ।
ਰਿਪੋਰਟ- ਪ੍ਰਦੀਪ ਪੰਡਿਤ, ਗੁਰਪ੍ਰੀਤ ਚਾਵਲਾ
ਐਡਿਟ- ਰਾਜਨ ਪਪਨੇਜਾ