ਦੇਸ ਲਈ ਕਈ ਮੈਡਲ ਜਿੱਤ ਚੁੱਕੇ ਕਰਾਟੇ ਖਿਡਾਰੀ ਨੂੰ ਲਗਾਉਣੀ ਪੈ ਰਹੀ ਰੇਹੜੀ

ਵੀਡੀਓ ਕੈਪਸ਼ਨ, ਦੇਸ ਲਈ ਕਈ ਮੈਡਲ ਜਿੱਤ ਚੁੱਕੇ ਕਰਾਟੇ ਖਿਡਾਰੀ ਨੂੰ ਲਗਾਉਣੀ ਪੈ ਰਹੀ ਰੇਹੜੀ
ਪ੍ਰਕਾਸ਼ਿਤ

ਕੌਮਾਂਤਰੀ ਪੱਧਰ ਤੱਕ ਖੇਡ ਚੁੱਕੇ ਪੰਜਾਬ ਦੇ ਇਸ ਪੈਰਾ ਕਰਾਟੇ ਖਿਡਾਰੀ ਨੂੰ ਅੱਜ ਲਾਉਣੀ ਪੈ ਰਹੀ ਹੈ ਰੇਹੜੀ।

ਟ੍ਰੇਨਿੰਗ ਲਈ ਕਈ ਤਰ੍ਹਾਂ ਦੇ ਲੋਨ ਚੁੱਕਣ ਕਰਕੇ ਆਰਥਿਕ ਪੱਖੋਂ ਹਾਲਤ ਹੋਈ ਖ਼ਰਾਬ। ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕਈ ਮੈਡਲ ਜਿੱਤ ਚੁੱਕੇ ਹਨ। ਪਰ ਪੈਰਾ ਕਰਾਟੇ ਖਿਡਾਰੀਆਂ ਲਈ ਕੋਚ ਨਾ ਹੋਣ ਕਰਕੇ ਖੇਡਾਂ ’ਚ ਅੱਗੇ ਵਧਣ ਦੀ ਆਈ ਦਿੱਕਤ। ਤਰੁਣ ਲਈ ਉਸਦੇ ਮਾਪੇ ਵੀ ਪ੍ਰੇਸ਼ਾਨ ਹਨ ਤੇ ਸਰਕਾਰ ਅੱਗੇ ਕੁਝ ਮੰਗਾਂ ਵੀ ਰੱਖ ਰਹੇ ਹਨ।

ਰਿਪੋਰਟ- ਗੁਰਮਿੰਦਰ ਗਰੇਵਾਲ

ਐਡਿਟ- ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)