ਸਾੜ੍ਹੀ ਪਾ ਕੇ ਜਿੰਮ ਕਰਦੀ ਇਸ ਔਰਤ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ

ਵੀਡੀਓ ਕੈਪਸ਼ਨ, ਸਾੜ੍ਹੀ ਪਾ ਕੇ ਜਿੰਮ ਕਰਦੀ ਇਸ ਔਰਤ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ
ਪ੍ਰਕਾਸ਼ਿਤ

ਸ਼ਰਵਰੀ ਇਨਾਮਦਾਰ ਸਾੜ੍ਹੀ ਪਾ ਕੇ ਜਿੰਮ ’ਚ ਵਰਕਆਊਟ ਕਰਦੀ ਹੈ।

ਉਸ ਦੀ ਵੀਡੀਓ ਵਾਇਰਲ ਹੋ ਗਈ ਹੈ ਅਤੇ ਲੋਕ ਘਰੇਲੂ ਔਰਤਾਂ ਦੇ ਸਿਹਤ ਸਬੰਧੀ ਮੁੱਦਿਆਂ ਬਾਰੇ ਗੱਲਬਾਤ ਕਰਨ ਲੱਗ ਪਏ ਹਨ।

ਡਾ. ਸਰਵਰੀ ਇਕ ਡਾਈਟਿਸ਼ੀਅਨ ਵੀ ਹਨ ਅਤੇ ਉਨ੍ਹਾਂ ਨੇ ਪਾਵਰ ਲਿਫਟਿੰਗ ‘ਚ ਤਗਮਾ ਵੀ ਜਿੱਤਿਆ ਹੈ।

ਸਰਵਰੀ ਨੇ ਜ਼ੋਰ ਦੇ ਕੇ ਕਿਹਾ ਕਿ ਘਰੇਲੂ ਔਰਤਾਂ ਨੂੰ ਆਪਣੀ ਸਿਹਤ ਦੀ ਚਮਗੀ ਤਰ੍ਹਾਂ ਨਾਲ ਦੇਖਭਾਲ ਕਰਨੀ ਚਾਹੀਦੀ ਹੈ।

ਰਿਪੋਰਟ: ਰਾਹੁਲ ਗਾਇਕਵਾੜ

ਸ਼ੂਟ: ਨਿਤਿਨ ਨਾਗਰਕਰ

ਐਡਿਟ: ਅਰਵਿੰਦ ਪਾਰੇਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)