500 ਸਾਲ ਪੁਰਾਣਾ ਰੱਸਿਆਂ ਦਾ ਪੁੱਲ ਇੰਝ ਹੈ ਲੋਕਾਂ ਦੀ ‘ਜਿੰਦ-ਜਾਨ’
ਪ੍ਰਕਾਸ਼ਿਤ
ਪੇਰੂ ਵਿੱਚ 500 ਸਾਲ ਪੁਰਾਣੇ ਰੱਸਿਆਂ ਦੇ ਬਣੇ ਪੁੱਲ ਦੀ ਮੁਰੰਮਤ ਲੋਕ ਖ਼ੁਦ ਕਰਦੇ ਹਨ। ਲੰਘੇ ਸਾਲ ਮਹਾਂਮਾਰੀ ਕਾਰਨ ਇਸ ਦੀ ਮੁਰੰਮਤ ਨਾ ਹੋ ਸਕੀ, ਸੋ ਇਸ ਕਰਕੇ ਇਹ ਕੰਮ ਹੁਣ ਹੋ ਰਿਹਾ ਹੈ।