ਨੀਨਾ ਗੁਪਤਾ: ਬੋਲਡ ਅਤੇ ਮਜ਼ਬੂਤ ਅਕਸ ਕਾਰਨ ਨੀਨਾ ਦੇ ਕਰੀਅਰ 'ਤੇ ਕੀ ਪ੍ਰਭਾਵ ਪਿਆ

ਵੀਡੀਓ ਕੈਪਸ਼ਨ, ਨੀਨਾ ਗੁਪਤਾ: ਬੋਲਡ ਅਤੇ ਮਜ਼ਬੂਤ ਅਕਸ ਕਾਰਨ ਨੀਨਾ ਦੇ ਕਰੀਅਰ 'ਤੇ ਕੀ ਪ੍ਰਭਾਵ ਪਿਆ
ਪ੍ਰਕਾਸ਼ਿਤ

ਨੀਨਾ ਗੁਪਤਾ ਨੇ ਆਪਣੀ ਅਦਾਕਾਰੀ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ ਹੈ, ਇੱਕ ਟੀਵੀ ਸੁਪਰਸਟਾਰ ਰਹੇ ਹਨ, ਅਤੇ ਬਧਾਈ ਹੋ ਵਰਗੀਆਂ ਫਿਲਮਾਂ ਨਾਲ ਇਕ ਸ਼ਾਨਦਾਰ ਦੂਜੀ ਪਾਰੀ ਦੇ ਨਾਲ ਸਾਹਮਣੇ ਆਏ ਹਨ।

ਉਨ੍ਹਾਂ ਦੀ ਸ਼ਖਸੀਅਤ ਦਾ ਘੇਰਾ ਸਿੰਗਲ ਮਦਰ ਹੋਣ ਦੇ ਦਾਇਰੇ ਨਾਲੋਂ ਬਹੁਤ ਵੱਡਾ ਹੈ। ਹਾਲ ਹੀ ਵਿੱਚ ਅਦਾਕਾਰਾ ਨੀਨਾ ਗੁਪਤਾ ਨੇ ਆਪਣੀ ਸਵੈ-ਜੀਵਨੀ ‘ਸੱਚ ਕਹੂੰ ਤੋ’ ਲਿਖੀ ਹੈ।

ਨੀਨਾ ਗੁਪਤਾ ਨੇ ਬੀਬੀਸੀ ਪੱਤਰਕਾਰ ਵੰਦਨਾ ਨਾਲ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ ’ਤੇ ਗੱਲਬਾਤ ਕੀਤੀ।

ਐਡਿਟ - ਦੇਬਲਿਨ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)