ਪਰਗਟ ਸਿੰਘ ਨੇ ਕਿਹਾ, ‘ਮੈਨੂੰ ਨੌਕਰੀਆਂ ਦੇਣ ਲਈ ਕੈਪਟਨ ਸਰਕਾਰ ਦਾ ‘ਤਰਸ ਦਾ ਅਧਾਰ’ ਸਮਝ ਨਹੀਂ ਆ ਰਿਹਾ ਹੈ’

ਵੀਡੀਓ ਕੈਪਸ਼ਨ, ਪਰਗਟ ਸਿੰਘ ਨੇ ਕਿਹਾ, ਮੈਨੂੰ ਕੈਪਟਨ ਸਰਕਾਰ ਦਾ ‘ਤਰਸ ਦਾ ਅਧਾਰ’ ਸਮਝ ਨਹੀਂ ਆ ਰਿਹਾ ਹੈ
ਪ੍ਰਕਾਸ਼ਿਤ

ਕਾਂਗਰਸੀ ਆਗੂ ਪਰਗਟ ਸਿੰਘ ਨੇ ਕੈਪਟਨ ਸਰਕਾਰ ਨੂੰ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ’ਤੇ ਘੇਰਿਆ ਹੈ, ਪਰਗਟ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੂੰ ‘ਤਰਸ ਦੇ ਅਧਾਰ’ ਦਾ ਅਧਾਰ ਸਮਝ ਨਹੀਂ ਆ ਰਿਹਾ ਹੈ

ਰਿਪੋਰਟ-ਪਾਲ ਸਿੰਘ ਨੌਲੀ, ਐਡਿਟ-ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)