ਮੋਗੇ ਦੀ ਕੁੜੀ ਨੇ PCS ਵਿੱਚ ਕੀਤਾ ਟੌਪ, ਸੂਬੇ ਲਈ ਕੀ ਕੁਝ ਕਰਨਾ ਚਾਹੁੰਦੀ ਹੈ

ਵੀਡੀਓ ਕੈਪਸ਼ਨ, ਮੋਗੇ ਦੀ ਕੁੜੀ ਨੇ PCS ਵਿੱਚ ਕੀਤਾ ਟੌਪ, ਸੂਬੇ ਲਈ ਕੀ ਕੁਝ ਕਰਨਾ ਚਾਹੁੰਦੀ ਹੈ
ਪ੍ਰਕਾਸ਼ਿਤ

ਮੋਗਾ ਜਿਲ੍ਹੇ ਦੇ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਸਿਵਲ ਸੇਵਾ ਪ੍ਰੀਖਿਆ ਵਿੱਚ ਅਵੱਲ ਰਹਿ ਕੇ ਪਾਸ ਕੀਤੀ ਹੈ।

ਉਪਿੰਦਰਜੀਤ ਕੌਰ ਬਰਾੜ ਸ਼ੁਰੂ ਤੋਂ ਭਾਵੇਂ ਸਾਇੰਸ ਦੀ ਵਿਦਿਆਰਥਣ ਸੀ ਪਰ ਉਨ੍ਹਾਂ ਦੀ ਸੋਸ਼ਲ ਸਾਇੰਸ ਵਿੱਚ ਵੀ ਦਿਲਚਸਪੀ ਸੀ।

ਉਨ੍ਹਾਂ ਦੀ ਮਾਤਾ ਦਾ ਕਹਿਣਾ ਹੈ ਕਿ ਉਪਿੰਦਰ ਬਚਪਨ ਵਿੱਚ ਲੇਖ-ਮੁਹਾਵਰੇ ਬਾਕੀ ਵਿਦਿਆਰਥੀਆਂ ਤੋਂ ਹਟ ਕੇ ਲਿਖਦੀ ਸੀ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਦੇਵੇਸ਼ ਕੁਮਾਰ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)