ਪੰਜਾਬੀ ਲੋਕ ਗੀਤਾਂ 'ਤੇ ਨੱਚਦਿਆਂ ਵਾਇਰਲ ਹੋਈ ਕੈਨੇਡਾ ਰਹਿੰਦੀ ਮਾਂ-ਧੀ ਨੂੰ ਸੁਣੋ
ਪ੍ਰਕਾਸ਼ਿਤ
ਮੀਰਾ ਗਿੱਲ ਤੇ ਉਨ੍ਹਾਂ ਦੀ ਧੀ ਏਰੀਕਾ ਵਿਰਕ ਢੀਂਡਸਾ ਸਰੀ (ਕੈਨੇਡਾ) ਰਹਿੰਦੇ ਹਨ। ਮੀਰਾ ਇੱਕ ਕਵਿੱਤਰੀ ਹਨ ਅਤੇ ਏਰੀਕਾ ਇੱਕ ਡਾਂਸ ਅਕੈਡਮੀ ਚਲਾਉਂਦੇ ਹਨ।
ਮੀਰਾ ਤੇ ਏਰੀਕਾ ਦੀਆਂ ਪੰਜਾਬੀ ਲੋਕ ਗੀਤਾਂ ਉੱਤੇ ਨੱਚਦਿਆਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਹਨ।
ਕੈਨੇਡਾ ਰਹਿੰਦੇ ਹੋਏ ਪੰਜਾਬੀਅਤ ਕਾਇਮ ਰੱਖਣ ਲਈ ਚੁਣੌਤੀਆਂ, ਔਰਤਾਂ ਉੱਤੇ ਪਰਵਾਸ ਦਾ ਅਸਰ, ਸਾਹਿਤ ਤੇ ਹੋਰ ਕਈ ਪਹਿਲੂਆਂ ਉੱਤੇ ਮੀਰਾ ਤੇ ਏਰੀਕਾ ਨਾਲ ਖ਼ਾਸ ਗੱਲਬਾਤ।
(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)