ਰੋਨਾਲਡੋ ਦੇ ਕੋਕਾ ਕੋਲਾ ਵਾਲੇ ਵੀਡੀਓ ਮਗਰੋਂ ਪੰਜਾਬ ਦੇ ਖਿਡਾਰੀਆਂ ਦੀ ਕੀ ਰਾਇ ਹੈ
ਪ੍ਰਕਾਸ਼ਿਤ
ਯੂਰੋ ਕੱਪ ਦੇ ਪ੍ਰੈੱਸ ਕਾਨਫਰੰਸਾਂ ਦੌਰਾਨ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਕਾ ਕੋਲਾ ਦੀਆਂ ਬੋਤਲ ਪਾਸੇ ਰੱਖ ਕੇ ਸੁਰਖ਼ੀਆਂ ਵਿੱਚ ਆਏ।
ਉਨ੍ਹਾਂ ਤੋਂ ਬਾਅਦ ਫਰਾਂਸੀਸੀ ਖਿਡਾਰੀ ਪੌਲ ਪੋਗਬਾ ਦੀ ਹੈਨੀਕੇਨ ਬੀਅਰ ਦੀ ਬੋਤਲ ਹਟਾਉਂਦੇ ਦੀ ਵੀਡੀਓ ਵਾਇਰਲ ਹੋ ਗਈ।
ਰੋਨਾਲਡੋ ਨੇ ਕੋਕ ਦੀਆਂ ਬੋਤਲਾਂ ਪਾਸੇ ਰੱਖ ਦਿੱਤੀਆਂ ਸਨ ਅਤੇ ਪਾਣੀ ਦੀ ਬੋਤਲ ਚੁੱਕ ਕੇ ਕਿਹਾ ਸੀ ‘ਪਾਣੀ ਪੀਓ’, ਇਸ ਘਟਨਾ ਤੋਂ ਬਾਅਦ ਅਸੀਂ ਪੰਜਾਬ ਦੇ ਖਿਡਾਰੀਆਂ ਨਾਲ ਇਸ ਮੁੱਦੇ ਤੇ ਗੱਲ ਕੀਤੀ ਕਿ ਸਿਹਤ ਨਾਲ ਜੁੜੇ ਉਤਪਾਦਾਂ ਦੀ ਮਸ਼ਹੂਰੀ ਖਿਡਾਰੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਰੈਸਲਰ ਗੁਰਸ਼ਰਨਪ੍ਰੀਤ ਕੌਰ ਅਤੇ 2018 ਏਸ਼ੀਅਨ ਗੇਮਜ਼ ਵਿੱਚ ਟ੍ਰਿਪਲ ਜੰਪ ਵਿੱਚ ਗੋਲਡ ਮੈਡਲਿਸਟ ਅਰਪਿੰਦਰ ਸਿੰਘ ਨਾਲਗੱਲਬਾਤ ਕੀਤੀ।
ਐਡਿਟ- ਰਾਜਨ ਪਪਨੇਜਾ
ਇਹ ਵੀ ਪੜ੍ਹੋ: