ਪੰਜਾਬ ਸਰਕਾਰ ਤੇ ਉਸਦੇ ਟੀਚਰਾਂ ਵਿਚਾਲੇ ਲਾਈਕਸ ਤੇ ਡਿਸਲਾਈਕਸ ਦੀ ਲੜਾਈ ਕੀ
ਪ੍ਰਕਾਸ਼ਿਤ
ਪੰਜਾਬ ਸਿੱਖਿਆ ਵਿਭਾਗ ਅਤੇ ਇਸ ਦੇ ਅਧਿਆਪਕਾਂ ਵਿਚਾਲੇ ਇੱਕ ਲੜਾਈ ਚੱਲ ਰਹੀ ਹੈ। ਇਹ ਲੜਾਈ ਹੈ ਸੋਸ਼ਲ ਮੀਡੀਆ 'ਤੇ ਲਾਈਕਸ ਅਤੇ ਡਿਸਲਾਈਕਸ ਦੀ।
ਅਧਿਕਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਨੂੰ ਲਾਈਕ ਅਤੇ ਸ਼ੇਅਰ ਕਰਨ।
ਪਰ ਬਹੁਤ ਸਾਰੇ ਅਧਿਆਪਕ ਨਾ ਸਿਰਫ਼ ਇਨ੍ਹਾਂ ਆਰਡਰਾਂ ਦਾ ਵਿਰੋਧ ਕਰ ਰਹੇ ਹਨ ਸਗੋਂ ਉਨ੍ਹਾਂ ਦੀਆਂ ਪੋਸਟਾਂ ਨੂੰ ਡਿਸਲਾਈਕ ਵੀ ਕਰ ਰਹੇ ਹਨ।
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਸ਼ੁਭਮ ਕੌਲ