You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਨੇ ਇਸ ਪੁਲਿਸ ਕਾਂਸਟੇਬਲ ਨੂੰ ਖ਼ੁਦ ਬੁਲਾ ਕੇ ਇਨਾਮ ਦੇਣ ਦੀ ਗੱਲ ਕਿਉਂ ਆਖੀ
ਪ੍ਰਕਾਸ਼ਿਤ
ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਡਿਊਟੀ ਦੌਰਾਨ ਹੈੱਡ ਕਾਂਸਟੇਬਲ ਕੈਸਰ ਸ਼ਕੀਲ ਦੀ ਤਸਵੀਰ ਵਾਇਰਲ ਹੋ ਗਈ ਸੀ। ਉਸ ਦੀ ਤਸਵੀਰ ਵਾਇਰਲ ਹੋਈ ਤਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਕੀਲ ਨਾਲ ਮੁਲਾਕਾਤ ਕੀਤੀ। ਸ਼ਕੀਲ ਇਸ ਘਟਨਾ ਨੂੰ ਕਿਵੇਂ ਦੇਖਦੇ ਹਨ।