ਇਮਰਾਨ ਖ਼ਾਨ ਨੇ ਇਸ ਪੁਲਿਸ ਕਾਂਸਟੇਬਲ ਨੂੰ ਖ਼ੁਦ ਬੁਲਾ ਕੇ ਇਨਾਮ ਦੇਣ ਦੀ ਗੱਲ ਕਿਉਂ ਆਖੀ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਚਾਨਕ ਇਸ ਕਾਂਸਟੇਬਲ ਨੂੰ ਮਿਲਣ ਲਈ ਕਿਉਂ ਰੁੱਕ ਗਏ
ਪ੍ਰਕਾਸ਼ਿਤ

ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਡਿਊਟੀ ਦੌਰਾਨ ਹੈੱਡ ਕਾਂਸਟੇਬਲ ਕੈਸਰ ਸ਼ਕੀਲ ਦੀ ਤਸਵੀਰ ਵਾਇਰਲ ਹੋ ਗਈ ਸੀ। ਉਸ ਦੀ ਤਸਵੀਰ ਵਾਇਰਲ ਹੋਈ ਤਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਕੀਲ ਨਾਲ ਮੁਲਾਕਾਤ ਕੀਤੀ। ਸ਼ਕੀਲ ਇਸ ਘਟਨਾ ਨੂੰ ਕਿਵੇਂ ਦੇਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)