ਪਾਕਿਸਤਾਨ ਦਾ ਕਲਾਕਾਰ ਜੋ ਚਲਦੀਆਂ-ਫਿਰਦੀਆਂ ਮੂਰਤੀਆਂ ਬਣਾਉਂਦਾ ਹੈ

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਕਲਾਕਾਰ ਜੋ ਚਲਦੀਆਂ-ਫਿਰਦੀਆਂ ਮੂਰਤੀਆਂ ਬਣਾਉਂਦਾ ਹੈ
ਪ੍ਰਕਾਸ਼ਿਤ

ਹਰ ਕੋਈ ਮੂਰਤੀਆਂ ਦੀ ਕਲਾ ਨੂੰ ਜਾਣਦਾ ਹੈ, ਪਰ ਕੀ ਤੁਸੀਂ ਕਦੇ ਅਜਿਹੀ ਮੂਰਤੀਆਂ ਦੇਖੀਆਂ ਹਨ ਜੋ ਹਿਲਦੀਆਂ ਹੋਣ ਜਾਂ ਮਸਾਲਾ ਕੁੱਟਦੀਆਂ ਹੋਣ?

ਅਸੀਂ ਤੁਹਾਨੂੰ ਇੱਕ ਵਿਲੱਖਣ ਸ਼ਿਲਪਕਾਰ ਨਾਲ ਜਾਣੂ ਕਰਾਉਂਦੇ ਹਾਂ ਜੋ ਪਿਛਲੇ 35 ਸਾਲਾਂ ਤੋਂ ਪਾਕਿਸਤਾਨੀ ਸਭਿਆਚਾਰ ਨਾਲ ਸਬੰਧਤ ਗਤੀਸ਼ੀਲ ਮੂਰਤੀਆਂ ਤਿਆਰ ਕਰ ਰਿਹਾ ਹੈ।

ਰਿਪੋਰਟ- ਕਰੀਮ-ਉਲ-ਇਸਲਾਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)