ਗੌਤਮ ਅਡਾਨੀ: ਕਾਲਜ ਛੱਡਣ ਵਾਲੇ ਤੇ ਇੱਕ ਵਾਰ ਕਿਡਨੈਪ ਹੋ ਚੁੱਕੇ ਅਡਾਨੀ ਨੂੰ ਜਾਣੋ
ਪ੍ਰਕਾਸ਼ਿਤ
14 ਜੂਨ ਦੀ ਸਵੇਰੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਸ਼ੇਅਰ ਬਜ਼ਾਰ ਵਿੱਚ ਭਾਰੀ ਗਿਰਾਵਟ ਦੇਖਣੀ ਪਈ ਹੈ।
ਉਨ੍ਹਾਂ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਬਜ਼ਾਰ ਵਿੱਚ ਗੋਤੇ ਲਗਾਏ ਹਨ। ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਬਜ਼ਾਰ ਵਿੱਚ ਲਿਸਟਿਡ ਹਨ, ਜਿਨ੍ਹਾਂ ਗਿਰਾਵਟ ਦੇਖੀ ਗਈ। ਇਸ ਗਿਰਾਵਟ ਨਾਲ ਅਡਾਨੀ ਗਰੁੱਪ ਨੂੰ ਕਰੀਬ 55,000 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਆਓ ਜਾਣਦੇ ਹਾਂ ਕੌਣ ਹਨ ਗੌਤਮ ਅਡਾਨੀ ਤੇ ਕਿਵੇਂ ਉਹ ਇੰਨੇ ਵੱਡੇ ਵਪਾਰਕ ਗਰੁੱਪ ਦੇ ਮੁਖੀ ਬਣੇ।
(ਐਡਿਟ- ਰਾਜਨ ਪਪਨੇਜਾ)