ਉਮਰ 106 ਸਾਲ ਪਰ ਡਾਂਸ ਦਾ ਜਜ਼ਬਾ ਅਜੇ ਵੀ ਬਰਕਰਾਰ
ਪ੍ਰਕਾਸ਼ਿਤ
ਪੇਸ਼ੇ ਤੋਂ ਡਾਂਸਰ ਆਈਲੀਨ ਕਰੇਮਰ 106 ਸਾਲ ਦੀ ਹੋ ਗਈ ਹੈ ਪਰ ਅਜੇ ਵੀ ਪੂਰੇ ਜਜ਼ਬੇ ਨਾਲ ਡਾਂਸ ਕਰਦੇ ਹਨ।
ਉਨ੍ਹਾਂ ਕਰੀਬ 100 ਸਾਲ ਪੂਰੇ ਹੋਣ ਤੱਕ ਦੁਨੀਆਂ ਘੁੰਮੀ ਹੈ ਅਤੇ 99 ਸਾਲ ਦੀ ਉਮਰ ਵਿੱਚ ਵਾਪਸ ਸਿਡਨੀ ਆ ਗਏ।
ਉਹ ਕਹਿੰਦੇ ਹਨ ਕਿ ਜਦੋਂ ਦੇ ਉਨ੍ਹਾਂ 100 ਸਾਲ ਪੂਰੇ ਕੀਤੇ ਹਨ ਉਹ ਹੋਰ ਵੀ ਜ਼ਿਆਦਾ ਮਸਰੂਫ਼ ਹੋ ਗਏ ਹਨ।