ਨੱਚ-ਨੱਚ ਧਮਾਲਾਂ ਪਾਉਂਦੀ ਹੈ ਇਹ 'ਡਾਂਸਿੰਗ ਦਾਦੀ'

ਵੀਡੀਓ ਕੈਪਸ਼ਨ, ਨੱਚ-ਨੱਚ ਧਮਾਲਾਂ ਪਾਉਂਦੀ ਹੈ ਇਹ 'ਡਾਂਸਿੰਗ ਦਾਦੀ'
ਪ੍ਰਕਾਸ਼ਿਤ

ਇਹ ਦਾਦੀ ਜੀ ਬਾਲੀਵੁੱਡ ਗਾਣਿਆਂ ’ਤੇ ਡਾਂਸ ਕਰਦੇ ਹਨ, ਜਿਸ ਦੀ ਤਾਰੀਫ਼ ਕਈ ਸੇਲੀਬ੍ਰਿਟੀਜ਼ ਨੇ ਵੀ ਕੀਤੀ ਹੈ।

ਪੇਸ਼ੇ ਤੋਂ ਸਕੂਲ ਟੀਚਰ ਰਹੇ ਰਵੀ ਬਾਲਾ ਸ਼ਰਮਾ ਇਸ ਉਮਰ ’ਚ ਡਾਂਸ ਕਿਉਂ ਕਰਨ ਲੱਗੇ?

(ਰਿਪੋਰਟ - ਮਧੂ ਪਾਲ, ਐਡਿਟ - ਰੁਬਾਇਤ ਬਿਸਵਾਸ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)