'ਮਮਤਾ ਬੈਨਰਜੀ ਤੇ ਸਮਾਜਵਾਦ ਦਾ ਵਿਆਹ' ਚਰਚਾ ਵਿੱਚ ਕਿਉਂ

ਵੀਡੀਓ ਕੈਪਸ਼ਨ, 'ਮਮਤਾ ਬੈਨਰਜੀ ਤੇ ਸਮਾਜਵਾਦ ਦਾ ਵਿਆਹ' ਅਨੋਖਾ ਵਿਆਹ ਚਰਚਾ ਵਿੱਚ ਕਿਉਂ
ਪ੍ਰਕਾਸ਼ਿਤ

ਸੋਸ਼ਲ ਮੀਡੀਆ ’ਤੇ ਇਸ ਜੋੜੇ ਦੇ ਵਿਆਹ ਦੀ ਚਰਚਾ ਹੈ। ਤਾਮਿਲਨਾਡੂ ਦੇ ਸਲੇਮ ਵਿੱਚ ‘ਸੋਸ਼ਲਿਜ਼ਮ ਦਾ ਮਮਤਾ ਬੈਨਰਜੀ’ ਨਾਲ ਵਿਆਹ ਹੋਇਆ।

ਇਹ ਵਿਆਹ CPI ਦੇ ਸੂਬਾ ਸਕੱਤਰ ਆਰ ਮੁਥਾਰਸਨ ਦੀ ਹਾਜਰੀ ਵਿੱਚ ਹੋਇਆ। ਸੋਸ਼ਲਿਜ਼ਮ ਸਲੇਮ ਜ਼ਿਲ੍ਹੇ ਦੇ CPI ਜ਼ਿਲ੍ਹਾ ਸਕੱਤਰ ਏ ਮੋਹਨ ਦੇ ਪੁੱਤਰ ਹਨ।

ਸੋਸ਼ਲਿਜ਼ਮ ਦੇ ਦੋ ਭਰਾ ਹਨ ਕਮਿਊਨਿਜ਼ਮ ਅਤੇ ਲੈਨਿਨਿਜ਼ਮ। ਮਮਤਾ ਬੈਨਰਜੀ ਕਾਂਗਰਸੀ ਪਰਿਵਾਰ ਤੋਂ ਹੈ ਜਿਸ ਦਾ ਨਾਂ ਪੱਛਮੀ ਬੰਗਾਲ ਦੀ ਸੀਐੱਮ ਦੇ ਨਾਂ ‘ਤੇ ਰੱਖਿਆ ਗਿਆ ਹੈ।

ਵੀਡੀਓ -ANI

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)