ਲਾਹੌਰ ਡਾਇਰੀ: ਲਾਹੌਰ ਦਾ ਹਰ ਪਲ, ਹਰ ਘੜੀ...ਇਸ ਪੇਂਟਰ ਦੇ ਚਿੱਤਰਾਂ ’ਚ ਕੈਦ ਹੈ
ਪ੍ਰਕਾਸ਼ਿਤ
ਜ਼ੁਲਫ਼ਿਕਾਰ ਜ਼ੁਲਫ਼ੀ ਲਾਹੌਰ ਦੇ ਮਸ਼ਹੂਰ ਚਿੱਤਰਕਾਰ ਹਨ ਜਿਨ੍ਹਾਂ ਨੇ ਲਾਹੌਰ ਸ਼ਹਿਰ ਦੇ ਕਈ ਚਿੱਤਰ ਬਣਾਏ ਹਨ।
ਜ਼ੁਲਫ਼ਿਕਾਰ ਅਨੁਸਾਰ ਉਨ੍ਹਾਂ ਨੇ ਲਾਹੌਰ ਦੇ ਹਰ ਪਲ ਨੂੰ ਪੇਂਟ ਕੀਤਾ ਹੈ। ਬੀਤੇ ਸਾਲ ਵਿੱਚ ਸ਼ਹਿਰ 'ਚ ਜੋ ਬਦਲਾਅ ਹੋਏ ਹਨ ਉਹ ਜ਼ੁਲਫ਼ਿਕਾਰ ਦੇ ਚਿੱਤਰਾਂ ਨੇ ਕੈਦ ਕੀਤਾ ਹੈ।
(ਰਿਪੋਰਟ-ਅਲੀ ਕਾਜ਼ਮੀ)