Kritika goel: ਦੁਨੀਆਂ ਘੁੰਮਣ ਲਈ ਨੌਕਰੀ ਛੱਡੀ ਤੇ ਹੁਣ ਦੁਨੀਆਂ ਘੁੰਮ ਕੇ ਕਮਾ ਰਹੀ ਪੈਸਾ

ਵੀਡੀਓ ਕੈਪਸ਼ਨ, ਦੁਨੀਆਂ ਘੁੰਮਣ ਲਈ ਨੌਕਰੀ ਛੱਡੀ ਤੇ ਹੁਣ ਦੁਨੀਆਂ ਘੁੰਮ ਕੇ ਕਰ ਰਹੀ ਹੈ ਕਮਾਈ
ਪ੍ਰਕਾਸ਼ਿਤ

ਟਰੈਵਲ ਵਲੋਗਰ ਕ੍ਰਿਤੀਕਾ ਗੋਇਲ ਨੇ ਘੁੰਮਣ ਲਈ ਨੌਕਰੀ ਛੱਡ ਦਿੱਤੀ ਸੀ ਅਤੇ ਹੁਣ ਉਹ ਵੱਖ-ਵੱਖ ਥਾਵਾਂ ਉੱਤੇ ਘੁੰਮ ਕੇ ਵੀਡੀਓ ਬਲਾਗ ਬਣਾ ਰਹੀ ਹੈ।

ਕ੍ਰਿਤੀਕਾ ਨੇ ਦੱਸਿਆ ਕਿ ਕਿਵੇਂ ਉਹ ਇਕੱਲੀ ਟਰੈਵਲ ਕਰਦੀ ਹੈ ਅਤੇ ਨਾਲ ਹੀ ਪੈਸੇ ਵੀ ਕਮਾ ਰਹੀ ਹੈ।

ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)